ਲੇਖ Social Media in Punjabi in paragraph 2021
Social media full knowledge in Punjabi and english.
ਲੇਖ Social Media in Punjabi in paragraph 2021
ਸ਼ੋਸ਼ਲ ਮੀਡੀਆ ਸਮਾਜ ਵਿਚ ਫੈਲਿਆ ਇਕ ਮੀਡੀਆ ਹੈ। ਸ਼ੋਸ਼ਲ ਮੀਡੀਆ ਦਾ ਵਿਸ਼ਾਲ ਨੈਟਵਰਕ ਸਾਡੇ ਸਮਾਜ ਵਿਚ ਮੌਜੂਦ ਹੈ। ਸ਼ੋਸ਼ਲ ਮੀਡੀਆ ਉਹ ਹੈ ਜਿਸ ਤਰ੍ਹਾਂ ਹੀ ਸਾਨੂੰ ਸਮਾਜ ਦੀ ਹਰ ਇਕ ਹਰਕਤ ਦਾ ਪਤਾ ਲੱਗਦਾ ਹੈ। ਸੋਸ਼ਲ ਮੀਡੀਆ ਰਾਹੀਂ ਸਾਡਾ ਸਮਾਜ ਤਰੱਕੀ ਕਰ ਰਿਹਾ ਹੈ। ਸੋਸ਼ਲ ਮੀਡੀਆ ਇਕ ਅਜਿਹਾ ਸਾਧਨ ਹੈ ਜੋ ਅੱਜ-ਕੱਲ ਦੇ ਉਪਭੋਗਤਾਵਾਂ ਰਾਹੀਂ ਬਹੁਤ ਮਸ਼ਹੂਰ ਹੋ ਰਿਹਾ ਹੈ। ਸੋਸ਼ਲ ਮੀਡੀਆ ਇਕ ਵਿਸ਼ਾਲ ਜਾਲ ਹੈਂ। ਸ਼ੋਸ਼ਲ ਮੀਡੀਆ ਦੇ ਬਹੁਤ ਸਾਰੇ ਫ਼ਾਇਦੇ ਅਤੇ ਨੁਕਸਾਨ ਸਾਡੇ ਸਮਾਜ ਵਿਚ ਮੌਜੂਦ ਹਨ। ਸੋਸ਼ਲ ਮੀਡੀਆ ਬਹੁਤ ਸਾਰੀ ਵਿਸ਼ਾਲ ਜਾਣਕਾਰੀ ਆਪਣੇ ਅੰਦਰ ਲੁਕੋਈ ਬੈਠਾ ਹੈ। ਜਦ ਤੱਕ ਸਮਾਜ ਹੈ ਉਦੋਂ ਤੱਕ ਸੋਸ਼ਲ ਮੀਡੀਆ ਦੀ ਹੋਂਦ ਬਣੀ ਰਹੇਗੀ। ਮਨੁੱਖ ਨੇ ਸ਼ੁਰੂ ਵਿਚ ਅਖਬਾਰਾਂ ਰਾਹੀਂ ਸੋਸ਼ਲ ਮੀਡੀਆ ਦੀ ਕਾਢ ਕੱਢੀ ਜੋ ਹੌਲੀ-ਹੌਲੀ ਟੀ ਵੀ ਰੇਡੀਓ ਆਦਿ ਦਾ ਰੂਪ ਲੈ ਗਈ। ਆਧੁਨਿਕ ਟਕਨੌਲਜੀ ਨੇ ਸ਼ੋਸ਼ਲ ਮੀਡੀਆ ਦੇ ਸਾਧਨ ਵਜੋਂ ਮੋਬਾਇਲਾਂ ਕੰਪਿਊਟਰਾਂ ਨੂੰ ਚੁਣਿਆ ਹੈ। ਸ਼ੋਸ਼ਲ ਮੀਡੀਆ ਸਮਾਜ ਵਿੱਚ ਇੱਕ ਤੇਜ਼ੀ ਨਾਲ ਫੈਲਣ ਵਾਲੇ ਨੈਟਵਰਕ ਸੀ। ਜੋ 21ਵੀਂ ਸਦੀ ਵਿਚ ਵੀ ਤਰੱਕੀ ਕਰਦਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਦੇ ਕੁੱਝ ਭਾਗ:-
1.ਫੇਸਬੁੱਕ
2.ਵਟਸਐਪ
3.ਇੰਸਟਾਗ੍ਰਾਮ
4.ਯੂ ਟਿਊਬ
5.ਸੇਅਰ ਚੈਟ
6.ਸਨੈਪਚੈਟ
7.ਗੂਗਲ
8.ਟਵਿਟਰ
9.ਮੋਜ
10.ਜੋਸ਼
11.ਰੋਪੋਸੋ
ਸੋਸ਼ਲ ਮੀਡੀਆ ਦੇ ਫਾਇਦੇ:-
1. ਜਾਣਕਾਰੀ ਮਿਲਦੀ ਹੈ:-
ਸ਼ੋਸ਼ਲ ਮੀਡੀਆ ਜਾਣਕਾਰੀ ਦਾ ਇੱਕ ਵਧੀਆ ਸਾਧਨ ਹੈ। ਸੋਸ਼ਲ ਮੀਡੀਆ ਦੀ ਮਦਦ ਨਾਲ ਅਸੀਂ ਹਰ ਇੱਕ ਚੀਜ਼ ਦੀ ਬਰੀਕੀ ਤੋਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਫਿਰ ਭਾਵੇਂ ਉਹ ਚੀਜ਼ ਹੈ ਜਾਂ ਬਾਹਰੀ।
2. ਸਿੱਖਿਆ ਵਿੱਚ ਵਾਧਾ:-
ਸੋਸ਼ਲ ਮੀਡੀਆ ਕਾਰਨ ਸਿੱਖਿਆ ਵਿੱਚ ਵਾਧਾ ਹੁੰਦਾ ਹੈ। ਸਾਨੂੰ ਘਰ ਬੈਠੇ ਹੀ ਸੰਸਾਰ ਦੀ ਹਰੇਕ ਪ੍ਰਕਾਰ ਦੀ ਜਾਣਕਾਰੀ ਮਿਲਦੀ ਹੈ ਕਿ ਸਮਾਜ ਵਿਚ ਕਿਸ ਤਰ੍ਹਾਂ ਦੀ ਹਲਚਲ ਹੋ ਰਹੀ ਹੈ ਸੋਸ਼ਲ ਮੀਡੀਆ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਦਾ ਹੈ।
3. ਦੇਸ਼ ਵਿਦੇਸ਼ ਦੀਆਂ ਖ਼ਬਰਾਂ:-
ਸੋਸ਼ਲ ਮੀਡੀਆ ਰਾਹੀਂ ਸਾਨੂੰ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਦਾ ਘਰ ਬੈਠੇ ਹੀ ਪਤਾ ਲੱਗਦਾ ਹੈ।
4. ਟਕਨਾਲੋਜੀ ਦੀ ਜਾਣਕਾਰੀ:-
ਸੋਸ਼ਲ ਮੀਡੀਆ ਰਾਹੀਂ ਸਾਨੂੰ ਨਵੀਂ ਟਕਨਾਲੋਜੀ ਬਾਰੇ ਪਤਾ ਲਗਦਾ ਹੈ। ਵਿਗਿਆਨੀ ਜੋ ਵੀ ਨਵੇਂ ਉਪਕਰਣਾਂ ਦੀ ਕਾਢ ਕੱਢਦੇ ਹਨ ਉਨ੍ਹਾਂ ਦੀ ਝਲਕ ਅਤੇ ਬਹੁਤ ਸਾਰੀਆਂ ਸਹੂਲਤਾਂ ਬਾਰੇ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਹੈ।
5. ਦੂਰ ਬੈਠੇ ਵਿਅਕਤੀ ਨਾਲ ਨੇੜਤਾ ਦਾ ਸਬੰਧ:-
ਸੋਸ਼ਲ ਮੀਡੀਆ ਰਾਹੀਂ ਅਸੀਂ ਦੂਰ ਬੈਠੇ ਵਿਅਕਤੀ ਨਾਲ ਨੇੜਤਾ ਬਣਾ ਸਕਦੇ ਹਾਂ ਭਾਵ ਕੇ ਵੀਡੀਓ ਕਾਲ ਦੇ ਮਾਧਿਅਮ ਰਾਹੀਂ ਅਤੇ ਫੋਨ ਜਾਂ ਕਿਸੇ ਸੋਸ਼ਲ ਸਾਈਟ ਦੇ ਮਾਧਿਅਮ ਰਾਹੀਂ ਗੱਲ ਕਰ ਸਕਦੇ ਹਾਂ ਦੂਰ ਬੈਠੇ ਵਿਅਕਤੀ ਦੀ ਤਸਵੀਰ ਦੇਖ ਸਕਦੇ ਹਾਂ।
6. ਸਮਾਜਿਕ ਤਰੱਕੀ :-
ਸੋਸ਼ਲ ਮੀਡੀਆ ਸਮਾਜਿਕ ਤਰੱਕੀ ਲਈ ਜ਼ਿੰਮੇਵਾਰ ਹੈ। ਸੋਸ਼ਲ ਮੀਡੀਆ ਇਕ ਅਜਿਹੀ ਕਾਢ ਹੈ ਜਿਸ ਰਾਹੀਂ ਸਮਾਜ ਦੀ ਹਰ ਇਕ ਪੱਖ ਤੋਂ ਤਰੱਕੀ ਕੀਤੀ ਜਾਂਦੀ ਹੈ।
7. ਫਿਲਮੀ ਜਗਤ ਦੀ ਜਾਣਕਾਰੀ:-
ਫਿਲਮੀ ਜਗਤ ਦੀ ਜਾਣਕਾਰੀ ਸਾਨੂੰ ਸੋਸ਼ਲ ਮੀਡੀਆ ਰਾਹੀਂ ਮਿਲਦੀ ਹੈ। ਸੋਸ਼ਲ ਮੀਡੀਆ ਰਾਹੀਂ ਨਵੀਆਂ ਫ਼ਿਲਮਾਂ ਦੇ ਟਰੇਲਰ ਅਤੇ ਕਹਾਣੀਆਂ ਆਦਿ ਪੜ੍ਹਨ ਨੂੰ ਮਿਲਦੀਆਂ ਹਨ।
8. ਮਨੋਰੰਜਨ ਦਾ ਚੰਗਾ ਸਾਧਨ:-
ਸ਼ੋਸ਼ਲ ਮੀਡੀਆ ਮਨੋਰੰਜਨ ਦਾ ਇੱਕ ਚੰਗਾ ਸਾਧਨ ਹੈ। ਸੋਸ਼ਲ ਮੀਡੀਆ ਉੱਤੇ ਅਸੀਂ ਫ਼ਿਲਮਾਂ, ਗਾਣੇ, ਸੰਗੀਤ, ਵੀਡੀਓ, ਗੇਮਜ਼ ਦ ਆਨੰਦ ਮਾਣਦੇ ਹਾਂ।
9. ਬੱਚਿਆਂ ਲਈ ਸੁਣਨ ਵਾਲੇ ਲੈਕਚਰ:-
ਲੰਬੇ ਸਮੇਂ ਤੋਂ ਦੁਨੀਆ ਵਿੱਚ ਲਾਕਡਾਊਨ ਚੱਲ ਰਿਹਾ ਹੈ ਜਿਸ ਕਰਕੇ ਬੱਚੇ ਸਕੂਲ ਨਹੀਂ ਜਾ ਰਹੇ ਅਤੇ ਉਹ ਸ਼ੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਘਰ ਬੈਠੇ ਸਿੱਖਿਆ ਪ੍ਰਾਪਤ ਕਰਦੇ ਹਨ।
10. ਕਲਾਕਾਰਾਂ ਲਈ ਵਧੀਆ ਸਾਧਨ:-
ਸ਼ੋਸ਼ਲ ਮੀਡੀਆ ਕਲਾਕਾਰਾਂ ਲਈ ਇੱਕ ਵਧੀਆ ਸਾਧਨ ਹੈ। ਸੋਸ਼ਲ ਮੀਡੀਆ ਦੀ ਮੱਦਦ ਰਾਹੀ ਕਲਾਕਾਰ ਘਰ ਬੈਠੇ ਆਪਣੀਆਂ ਕਲਾਂਵਾਂ ਲੋਕਾਂ ਨੂੰ ਫੋਨ, ਕੰਪਿਊਟਰ ਉੱਤੇ ਦਿਖਾ ਸਕਦੇ ਹਨ।
11. ਇਸ਼ਤਿਹਾਰਬਾਜ਼ੀ ਲਈ ਵਧੀਆ ਸਾਧਨ:-
ਕਈ ਲੋਕ ਆਪਣੀਆਂ ਚੀਜ਼ਾਂ ਵੇਚਣ ਲਈ ਇਸ਼ਤਿਹਾਰਬਾਜ਼ੀ ਕਰਦੇ ਹਨ। ਇਹ ਕੰਮ ਸੋਸ਼ਲ ਮੀਡੀਆ ਰਾਹੀਂ ਬਹੁਤ ਆਸਾਨ ਹੋ ਗਿਆ ਹੈ। ਅਸੀਂ ਘਰ ਬੈਠੇ ਵਿਆਹ-ਸ਼ਾਦੀ ਦੇ ਪ੍ਰੋਗਰਾਮ ਅਤੇ ਚੀਜਾਂ ਦੇ ਇਸ਼ਤਿਹਾਰ ਦੇ ਸਕਦੇ।
12. ਕੰਮ ਦੀ ਸਿਖਲਾਈ:-
ਸੋਸ਼ਲ ਮੀਡੀਆ ਉੱਤੇ ਹਰ ਇੱਕ ਪ੍ਰਕਾਰ ਦੇ ਕੰਮ ਦੇ ਸਬੰਧ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਜੇਕਰ ਅਸੀਂ ਘਰ ਦਾ ਕੰਮ ਜਾਂ ਕੋਈ ਹੋਰ ਕੰਮ ਸਿੱਖਣਾ ਹੋਵੇ ਤਾਂ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਸਿੱਖ ਸਕਦੇ ਹਾਂ।
13. ਕਮਾਈ ਦਾ ਸਾਧਨ:-
ਸੋਸ਼ਲ ਮੀਡੀਆ ਕਮਾਈ ਦਾ ਵਧੀਆ ਸਾਧਨ ਹੈ। ਕਈ ਲੋਕ ਸੋਸ਼ਲ ਮੀਡੀਆ ਦੇ ਬਹੁਤ ਸਾਰੇ ਭਾਗਾਂ ਰਾਹੀਂ ਚੰਗੀ ਕਮਾਈ ਕਰਦੇ ਹਨ।
ਸ਼ੋਸ਼ਲ ਮੀਡੀਆ ਦੇ ਨੁਕਸਾਨ:-
1.ਪੈਸੇ ਦੀ ਬਰਬਾਦੀ:-
ਸ਼ੋਸ਼ਲ ਮੀਡੀਆ ਪੈਸੇ ਦੀ ਬਰਬਾਦੀ ਦਾ ਇਕ ਵੱਡਾ ਸਾਧਨ ਹੈ। ਕਿਉਂਕਿ ਸ਼ੋਸ਼ਲ ਮੀਡੀਆ ਚਲਾਉਣ ਲਈ ਸਾਡੇ ਕੰਪਿਊਟਰ ਜਾਂ ਮੋਬਾਈਲ ਵਿੱਚ ਨੈੱਟ ਪੈਕ ਹੋਣਾ ਜ਼ਰੂਰੀ ਹੈ ਜੋ ਕੇਵਲ ਪੈਸੇ ਦੀ ਬਰਬਾਦੀ ਹੈ।
2.ਸਮੇਂ ਦੀ ਬਰਬਾਦੀ:-
ਸੋਸ਼ਲ ਮੀਡੀਆ ਉੱਤੇ ਅਸੀਂ ਬਹੁਤ ਸਾਰਾ ਟਾਈਮ ਮਨੋਰੰਜਨ ਕਰਦੇ ਹਾਂ ਜੋ ਕੇਵਲ ਸਮੇਂ ਦੀ ਬਰਬਾਦੀ ਹੈ।
3.ਅੱਖਾਂ ਦੀ ਰੌਸ਼ਨੀ ਘਟਨਾ:-
ਜੇਕਰ ਅਸੀਂ ਲੰਬੇ ਸਮੇਂ ਤੱਕ ਕੰਪਿਊਟਰ, ਮੋਬਾਇਲ ਰਾਹੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੋ ਜਾਂਦੀ ਹੈ।
4.ਦੁੱਖਾਂ ਦਾ ਸਾਧਨ ਸ਼ੋਸ਼ਲ ਮੀਡੀਆ:-
ਸ਼ੋਸ਼ਲ ਮੀਡੀਆ ਦੁੱਖਾਂ ਦਾ ਸਾਧਨ ਹੈ। ਕਈ ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ ਉੱਤੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਸਾਨੂੰ ਘਰ ਬੈਠੇ ਹੀ ਦੁਖੀ ਕਰ ਦਿੰਦੀਆਂ ਹਨ।
5.ਰੋਗਾਂ ਦਾ ਘਰ ਸੋਸ਼ਲ ਮੀਡੀਆ:-
ਸ਼ੋਸ਼ਲ ਮੀਡੀਆ ਹੋਰ ਕੁਝ ਨਹੀਂ ਸਗੋਂ ਰੋਗਾਂ ਦਾ ਘਰ ਹੈ। ਬੱਚੇ ਸਾਰਾ ਦਿਨ ਇਕ ਜਗ੍ਹਾ ਉੱਤੇ ਬੈਠ ਕੇ ਸੋਸ਼ਲ ਮੀਡੀਆ ਰਾਹੀਂ ਸਮਾਂ ਬਰਬਾਦ ਕਰਦੇ ਹਨ ਸਿੱਟੇ ਵਜੋਂ ਉਨ੍ਹਾਂ ਦੀਆਂ ਸਰੀਰਕ ਕਿਰਿਆਵਾਂ ਬੰਦ ਹੋ ਜਾਂਦੀਆਂ ਹਨ।
6.ਭਿਸ਼੍ਟਾਚਾਰ ਵਿੱਚ ਵਾਧਾ:-
ਸ਼ੋਸ਼ਲ ਮੀਡੀਆ ਭਿਸ਼੍ਟਾਚਾਰ ਵਿੱਚ ਵਾਧਾ ਕਰ ਰਿਹਾ ਹੈ। ਕਈ ਅਜਿਹੇ ਹਨ ਜੋ ਸਾਡੇ ਤੋਂ ਝੂਠ ਬੋਲ ਕੇ ਪੈਸੇ ਲੈਂਦੇ ਹਨ ਅਤੇ ਲੋਕਾਂ ਨਾਲ ਠੱਗੀਆਂ ਕਰਦੇ ਹਨ ਉਹ ਲੋਕ ਭਰਿਸ਼ਟਾਚਾਰ ਵਿੱਚ ਵਾਧਾ ਕਰਦੇ ਹਨ।
7.ਜਾਅਲੀ ਖਬਰਾਂ ਦਾ ਸਾਧਨ:-
ਸੋਸ਼ਲ ਮੀਡੀਆ ਤੇ ਖਬਰਾਂ ਦਾ ਪ੍ਰਮੁੱਖ ਸਾਧਨ ਹੈ। ਲੋਕ ਝੂਠੀਆਂ ਅਫਵਾਹਾਂ ਰਾਹੀਂ ਦੂਜਿਆਂ ਨੂੰ ਦੁੱਖੀ ਕਰਦੇ ਹਨ।
8.ਸ਼ਾਂਤੀ ਨੂੰ ਭੰਗ ਕਰਨਾ:-
ਕਈ ਸ਼ਰਾਰਤੀ ਅਨਸਰ ਝੂਠੀਆਂ ਖਬਰਾਂ, ਠੱਗੀਆਂ, ਚਲਾਕੀਆਂ ਰਾਹੀਂ ਸਮਾਜ ਦੀ ਸ਼ਾਂਤੀ ਨੂੰ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਭੰਗ ਕਰਦੇ ਹਨ।
9.ਬਿਜਲੀ ਦੀ ਖਪਤ:-
ਸੋਸ਼ਲ ਮੀਡੀਆ ਰਾਹੀਂ ਬਿਜਲੀ ਦੀ ਖਪਤ ਹੁੰਦੀ ਹੈ। ਉਧਾਰਨ ਦੇ ਤੌਰ ਤੇ ਮੋਬਾਈਲ, ਟੈਬ ਅਤੇ ਕੰਪਿਊਟਰ ਆਦਿ ਰਾਹੀਂ ਜਾਂਦੇ ਹਨ ਜੋਂ ਬਿਜਲੀ ਦੀ ਖਪਤ ਕਰਦੇ ਹਨ।
10.ਬੱਚਿਆਂ ਨੂੰ ਗ਼ਲਤ ਰਾਹ ਉੱਤੇ ਤੁਰਨਾ:-
ਸ਼ੋਸ਼ਲ ਮੀਡੀਆ ਬੱਚਿਆਂ ਨੂੰ ਗ਼ਲਤ ਰਾਹ ਉੱਤੇ ਤੋਰਨ ਲਈ ਜ਼ਿੰਮੇਵਾਰ ਹੈ ਕਿਉਂਕਿ ਕਈ ਅਜਿਹੀਆਂ ਵੀਡੀਓ ਅਤੇ ਫੋਟੋ ਸੋਸ਼ਲ ਮੀਡੀਆ ਉੱਤੇ ਪਾਈਆਂ ਜਾਂਦੀਆਂ ਹਨ ਜੋ ਬੱਚਿਆਂ ਦੇ ਦਿਮਾਗ ਉੱਤੇ ਅਸਰ ਪਾਉਂਦੀਆਂ ਹਨ।
11.ਰਿਸ਼ਤੇ ਦਾ ਖਾਤਮਾ:-
ਜਿੱਥੇ ਸੋਸ਼ਲ ਮੀਡੀਆ ਦੂਰ ਬੈਠੇ ਵਿਅਕਤੀ ਦੀ ਨੇੜਤਾ ਦਾ ਅਹਿਸਾਸ ਕਰਵਾਉਂਦਾ ਹੈ ਉੱਥੇ ਹੀ ਦੋ ਵਿਅਕਤੀਆਂ ਦੇ ਵਿਚਕਾਰ ਆਪਸੀ ਰਿਸ਼ਤੇ ਨੂੰ ਖਤਮ ਕਰਦਾ ਹੈ। ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਉੱਤੇ ਏਨੇ ਰੁੱਝੇ ਹਨ ਕਿ ਉਹ ਪਰਿਵਾਰ ਵਿੱਚ ਬੈਠ ਕੇ ਸਮਾਂ ਨਹੀਂ ਬਿਤਾਉਂਦੇ।
12.ਦਿਮਾਗੀ ਤੌਰ ਤੇ ਪ੍ਰੇਸ਼ਾਨ ਕਰਨ ਵਾਲੀਆਂ ਗੇਮਾਂ:-
ਸੋਸ਼ਲ ਮੀਡੀਆ ਉੱਤੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਕਰਨ ਵਾਲੀਆਂ ਗੇਮਾਂ ਵੀ ਹੁੰਦੀਆਂ ਹਨ। ਜੋ ਬੱਚਿਆਂ ਦਾ ਆਮ ਕਰਕੇ ਦਿਮਾਗੀ ਸੰਤੁਲਨ ਵਿਗਾੜ ਦਿੰਦੀਆਂ ਹਨ।
13.ਸ਼ੋਸ਼ਲ ਮੀਡੀਆ ਦੀ ਬੁਰੀ ਆਦਤ:-
ਸੋਸ਼ਲ ਮੀਡੀਆ ਇਕ ਅਜਿਹਾ ਸਾਧਨ ਹੈ ਜਿਸ ਦੀ ਵਰਤੋਂ ਸਾਡੀ ਆਦਤ ਬਣ ਸਕਦੀ ਹੈ।
ਸਿੱਟਾ:-
ਉਪਰੋਕਤ ਲਿਖੇ ਤੋਂ ਸਾਨੂੰ ਸ਼ੋਸ਼ਲ ਮੀਡੀਆ ਦੇ ਫਾਇਦੇ ਅਤੇ ਨੁਕਸਾਨ ਬਾਰੇ ਪਤਾ ਲੱਗਦਾ ਹੈ। ਸ਼ੋਸ਼ਲ ਮੀਡੀਆ ਸਮਾਜ ਲਈ ਬਹੁਤ ਫਾਇਦੇਮੰਦ ਹੈ ਪਰੰਤੂ ਜਿਸ ਚੀਜ਼ ਤੋਂ ਸਾਨੂੰ ਫ਼ਾਇਦਾ ਹੁੰਦਾ ਹੈ ਉੱਥੇ ਨੁਕਸਾਨ ਵੀ ਦੇਖਣ ਵਿੱਚ ਮਿਲਦਾ ਹੈ। ਸ਼ੋਸ਼ਲ ਮੀਡੀਆ ਸਿੱਖਿਆ ਦਾ ਇਕ ਚੰਗਾ ਸਾਧਨ ਹੈ ਪਰੰਤੂ ਇਸ ਦਾ ਦੁਰਉਪਯੋਗ ਸਾਡੇ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਹੈ।
Social media
Social media is a pervasive medium in society. There is a huge network of social media in our society. Social media is the way we see every movement in society. Our society is progressing through social media. Social media is a tool that is becoming very popular among today's users. Social media is a huge web. There are many advantages and disadvantages of social media in our society. Social media has a lot of great information hidden inside. As long as there is a society, social media will continue to exist. Man initially invented social media through newspapers which gradually took the form of TV radio etc. Modern technology has chosen mobile computers as the means of social media. Social media was one of the fastest growing networks in society. Which is also progressing in the 21st century.
Some sections of social media: -
1.Facebook
2.WhatsApp
3.Instagram
4.YouTube
5.Share chat
6. Snapchat
7. Google
8.Twitter
9. Enjoy
10. Josh
11. Roposo
Advantages of Social Media: -
1. Information is available: -
Social media is a great source of information. With the help of social media we get detailed information about everything whether it is external or external.
2. Increase in Education: -
Social media promotes education. We get all kinds of information from around the world about what is going on in the society. Social media solves all kinds of problems.
3. Country News Abroad: -
Through social media, we get to know the news from home and abroad from the comfort of our home.
4. Technology Information: -
We learn about new technologies through social media. We get a glimpse of the new devices that scientists invent and the many features we learn from social media.
5. Proximity to a person sitting far away: -
Through social media we can build intimacy with the person sitting far away i.e. by talking through video call and by phone or through a social site we can see the picture of the person sitting far away.
6. Social Progress: -
Social media is responsible for social progress. Social media is an invention through which progress is made in every aspect of society.
7. Information about the film world: -
We get information about the film world through social media. Trailers and stories of new films can be read through social media.
8. A good source of entertainment: -
Social media is a great source of entertainment. On social media we enjoy movies, songs, music, videos, games.
9. Listening Lectures for Children: -
The lockdown has been going on in the world for a long time due to which children are not going to school and they are getting education at home through social media.
10. Great tool for artists: -
Social media is a great tool for artists. With the help of social media, artists can show their talents to people on the phone, computer from the comfort of their home.
11. Best means for advertising: -
Many people advertise to sell their wares. This task has become much easier through social media. We can advertise wedding programs and things from home.
12. Work Training: -
Training is provided on all types of work on social media. If we want to learn homework or any other work then we can learn using social media.
13. Source of Earnings: -
Social media is a great source of income. Many people make a lot of money on social media.
Disadvantages of Social Media: -
1. Waste of money: -
Social media is a major source of waste of money. Because to run social media we need to have a net pack in our computer or mobile which is just a waste of money.
2. Waste of time: -
We spend a lot of time entertaining on social media which is just a waste of time.
3. Eye Light Incident: -
If we use social media through computer, mobile for a long time then the light of our eyes becomes weak.
4. The source of sorrow is social media: -
Social media is a source of sorrow. There are many news items that are shared on social media that make us sad at home.
5. Home of Diseases Social Media: -
Social media is nothing but a house of diseases. Children spend a lot of time on social media all day long and as a result their physical activity stops.
6. Increase in Corruption: -
Social media is on the rise. There are many who take money from us by lying and cheating people. Those people increase corruption.
7. Fake News Source: -
Social media is a major source of news. People hurt others by spreading false rumors.
8. Disruption of peace: -
Many mischievous miscreants disturb the peace of the society through social media through false news, scams, tricks.
9. Power Consumption: -
Power is consumed through social media. For example, they go through mobiles, tabs and computers etc. which consume electricity.
10. Walking children on the wrong path: -
Social media is responsible for misleading children as there are many videos and photos found on social media that affect the minds of children.
11. Ending the relationship: -
While social media conveys the closeness of a person sitting far away, it also destroys the relationship between two people. Nowadays people are so busy on social media that they do not spend time sitting in the family.
12. Mental Disturbing Games: -
There are also mind-numbing games on social media. Which usually disturbs the mental balance of children.
13. Bad Social Media Habits: -
Social media is a tool that we can get used to.
Conclusion: -
From the above we know the advantages and disadvantages of social media. Social media is very beneficial for the society but there are also disadvantages in what we benefit from. Social media is a good tool for education but its misuse can be very deadly for us.
Good information
ReplyDeletehttps://bit.ly/3I8KCuE
ReplyDelete